Canada 'ਚ ਪੰਜਾਬੀ ਨੌਜਵਾਨ ਦਾ ਕ+ਤ+ਲ, ਚਲੀਆਂ ਤਾੜ-ਤਾੜ ਗੋਲੀਆਂ, ਪੁਲਿਸ ਵੀ ਰਹਿ ਗਈ ਦੰਗ |OneIndia Punjabi

2023-09-18 1

ਕੈਨੇਡਾ ਬ੍ਰਿਟਿਸ਼ ਕੋਲੰਬੀਆਂ 'ਚ ਇੱਕ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਮ੍ਰਿਤਕ ਦੀ ਪਛਾਣ 29 ਸਾਲਾਂ ਗਗਨਦੀਪ ਸੰਧੂ ਵਜੋਂ ਹੋਈ ਹੈ | ਦੱਸਦਈਏ ਕਿ ਬੀਤੇ ਦਿਨੀ ਸ਼ਾਮ 5 ਵਜੇ ਤੋਂ ਬਾਅਦ, ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ ਨੇ ਗੋ ਮੌਕੇ 'ਤੇ ਪਹੁੰਚ ਕੇ ਪਾਰਕੇਡ 'ਚ ਗਗਨਦੀਪ ਨੂੰ ਮ੍ਰਿਤਕ ਪਾਇਆ । ਜਿਸ ਤੋਂ ਬਾਅਦ ਕਤਲ ਦੀ ਜਾਂਚ ਕਰਨ ਦੀ ਜ਼ਿੰਮੇਵਾਰੀ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਸੌਂਪੀ ਗਈ ਸੀ। ਜਿਸ ਤੋਂ ਬਾਅਦ ਕਾਰਵਾਈ ਦੌਰਾਨ IHIT ਨੇ ਪੀੜਤ ਦੀ ਪਛਾਣ ਐਬਟਸਫੋਰਡ ਦੇ ਰਹਿਣ ਵਾਲੇ 29 ਸਾਲਾ ਗਗਨਦੀਪ ਸੰਧੂ ਵਜੋਂ ਕੀਤੀ । IHIT ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਪੀੜਤ ਦੀ ਪਛਾਣ ਉਨ੍ਹਾਂ ਦੀ ਜਾਂਚ ਨੂੰ ਅੱਗੇ ਵਧਾਉਣ ਦੀ ਉਮੀਦ 'ਚ ਜਾਰੀ ਕੀਤੀ ਜਾ ਰਹੀ ਹੈ।
.
Mur+der of a Punjabi youth in Canada, shots were fired, the police were shocked.
.
.
.
#canadanews #punjabnews #gagandeepsandhu
~PR.182~

Videos similaires